Thursday 4 June 2015

Bapu Surat Singh Ji

ਦਿਨ 140: ਅਸੀਂ ਵਖਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ!!
ਸਮੁੱਚੀ ਸਿੱਖ ਕੌਮ ਨੂੰ ਲੁਧਿਆਣਾ ਡੀ. ਐਮ. ਸੀ. ਹੀਰੋ ਹਾਰਟ ਹਸਪਤਾਲ਼ ਪਹੁੰਚਣ ਦਾ ਵਾਸਤਾ!
"ਐ ਮੇਰੀ ਅਣਖਾਂ ਵਾਲੀ ਕੌਮ: ਮੈਂ ਆਪਣੇ ਵਚਨ ਤੇ ਕਾਇਮ ਹਾਂ...ਕੱਲ ਨੂੰ ਦਿਲ ਵਿੱਚ ਰੋਸਾ ਨਾ ਰੱਖੀੰ ਕੇ ਸੂਰਤ ਸਿੰਘ ਵੀ ਪਿੱਠ ਦਿਖਾ ਗਿਆ...ਮੇਰੀ ਮੌਤ ਦੇ ਬਾਅਦ ਵੀ ਸੰਘਰਸ਼ ਜਾਰੀ ਰੱਖਣਾ..."
~ ਬਾਪੂ ਸੂਰਤ ਸਿੰਘ ਖਾਲਸਾ
Bapu Surat Singh Khalsa's photo.

No comments:

Post a Comment