Wednesday, 27 May 2015

ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ,ਜ਼ਿਲਾ ਮੋਗਾ ♦

ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਸਥਿਤ ਹੈ | ਇਸ ਪਵਿੱਤਰ ਅਸਥਾਨ ਨੂੰ ਚਾਰ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ,ਸ਼੍ਰੀ ਹਰ ਗੋਬਿੰਦ ਸਾਹਿਬ ਜੀ,ਸੱਤਵੀ ਪਾਤਸ਼ਾਹੀ ਸ਼੍ਰੀ ਹਰਰਾਇ ਸਾਹਿਬ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ | ਇਸ ਜਗਾ ਤੇ ਗੁਰੂ ਗੋਬਿੰਦ ਸਿੰਘ ਜੀ ਤਿੰਨ ਵਾਰ ਪਧਾਰੇ ਸਨ ।
ਸ੍ਰੀ ਦੀਨਾ ਸਾਹਿਬ ਜਾਂਦੇ ਇੱਕ ਵਾਰੀ ਠਹਿਰੇ ਸਨ । ਦੂਜੀ ਵਾਰੀ ਸੈਰ ਕਰਨ ਵਾਸਤੇ ਪਧਾਰੇ ਤੀਜੀ ਵਾਰ ਜਦੋਂ ਗੁਰੂ ਜੀ ਨੇ 50 ਸਿੰਘਾ ਦੀ ਭਰਤੀ ਕਰਕੇ ਸ਼੍ਰੀ ਮੁਕਤਸਰ ਦੀ ਪਹਿਲੀ ਲੜਾਈ ਦੀ ਤਿਆਰੀ ਕੀਤੀ।

No comments:

Post a Comment