Wednesday, 27 May 2015

ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ, ਡੇਰਾ ਬਾਬਾ ਨਾਨਕ

ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਵਿ`ਚ ਸਥਿਤ ਹੈ | ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਆਏ ਤਾਂ ਇਥੇ ਠਹਿਰੇ | ਇਹ ਜਗਾ ਬਾਬਾ ਅਜੀਤਾ ਰੰਧਾਵਾ ਜੀ ਦੀ ਸੀ | ਬਾਅਦ ਵਿੱਚ ਬਾਬਾ ਅਜੀਤਾ ਰੰਧਾਵਾ ਗੁਰੂ ਸਾਹਿਬ ਦੇ ਸਿੱਖ ਬਣ ਗਏ | ਇਸ ਜਗਾ ਉਹਨਾਂ ਖੂਹ ਸੀ |
ਗੁਰੂ ਸਾਹਿਬ ਇਸ ਖੂਹ ਤੇ ਬੈਠ ਕੇ ਤੱਪ ਕਰਦੇ ਸਨ | ਇਥੇ ਸਥਿਤ ਥੜੇ ਤੇ ਗੁਰੂ ਸਾਹਿਬ ਅਤੇ ਅਜੀਤਾ ਰੰਧਾਵਾ ਦੀ ਗੋਸ਼ਟੀ ਹੋਈ ਸੀ |

No comments:

Post a Comment