Wednesday, 27 May 2015

ਗੁਰੂ ਗ੍ਰੰਥ ਸਾਹਿਬ

ਗੁਰੂ ਗ੍ਰੰਥ ਸਾਹਿਬ ਜਾਂ ਆਦਿ ਗ੍ਰੰਥ ਸਾਹਿਬ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।


ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।

ਭਗਤ ਕਬੀਰ ਜੀ - 224 ਸ਼ਬਦ
ਭਗਤ ਭੀਖਨ ਜੀ - 2 ਸ਼ਬਦ
ਭਗਤ ਨਾਮਦੇਵ ਜੀ - 61 ਸ਼ਬਦ
ਭਗਤ ਸੂਰਦਾਸ ਜੀ - 1 (ਸਿਰਫ਼ ਤੁਕ)
ਭਗਤ ਰਵਿਦਾਸ ਜੀ - 40 ਸ਼ਬਦ
ਭਗਤ ਪਰਮਾਨੰਦ ਜੀ - 1 ਸ਼ਬਦ
ਭਗਤ ਤ੍ਰਿਲੋਚਨ ਜੀ - 4 ਸ਼ਬਦ
ਭਗਤ ਸੈਣ ਜੀ - 1 ਸ਼ਬਦ
ਭਗਤ ਫਰੀਦ ਜੀ - 4 ਸ਼ਬਦ
ਭਗਤ ਪੀਪਾ ਜੀ - 1 ਸ਼ਬਦ
ਭਗਤ ਬੈਣੀ ਜੀ - 3 ਸ਼ਬਦ
ਭਗਤ ਸਧਨਾ ਜੀ - 1 ਸ਼ਬਦ
ਭਗਤ ਧੰਨਾ ਜੀ - 3 ਸ਼ਬਦ
ਭਗਤ ਰਾਮਾਨੰਦ ਜੀ - 1 ਸ਼ਬਦ
ਭਗਤ ਜੈਦੇਵ ਜੀ - 2 ਸ਼ਬਦ
ਗੁਰੂ ਅਰਜਨ ਦੇਵ ਜੀ - 3 ਸ਼ਬਦ

ਕੁੱਲ ਜੋੜ - 352 ਸ਼ਬਦ


                                         Waheguru Ji Ka Khalsa Waheguru Ji Ki Fateh

No comments:

Post a Comment