ਆਈ.ਡੀ.ਸੀ. ਅਤੇ ਗਾਰਟਨਰ ਦੇ ਤਾਜ਼ਾ ਸਾਂਝੇ ਸਰਵੇ ਅਨੁਸਾਰ ਦੁਨੀਆ ਭਰ 'ਚ ਡੈਸਕਟਾਪ, ਲੈਪਟਾਪ ਅਤੇ
ਨੋਟਬੁੱਕ (ਪਰਸਨਲ ਕੰਪਿਊਟਰ : ਪੀ.ਸੀ.) ਦੀ ਸੰਸਾਰਿਕ ਵਿਕਰੀ 'ਚ ਜਨਵਰੀ-ਮਾਰਚ 2015 ਤਿਮਾਹੀ ਦੇ
ਦੌਰਾਨ 5.2 ਤੋਂ 6.7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ।
ਆਈ.ਡੀ.ਸੀ. ਨੇ ਕਿਹਾ ਕਿ ਪੀ.ਸੀ. 6.85 ਕਰੋੜ ਦੇ ਅੰਕੜੇ ਨੂੰ ਛੂਹ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ
ਮੁਕਾਬਲੇ 6.7 ਫ਼ੀਸਦੀ ਘੱਟ ਹੈ । ਉਥੇ ਹੀ ਗਾਰਟਨਰ ਨੇ ਕਿਹਾ ਪੀ.ਸੀ. ਬਰਾਮਦ 7.17 ਕਰੋੜ ਰਹੀ, ਜੋ ਪਿਛਲੇ
ਸਾਲ ਦੀ ਇਸੇ ਤਿਮਾਹੀ ਤੋਂ 5.2 ਫ਼ੀਸਦੀ ਘੱਟ ਹੈ।
No comments:
Post a Comment