Wednesday, 27 May 2015

Good News For Free Call

ਬੀ.ਐਸ.ਐਨ.ਐਲ. ਉਪਭੋਗਤਾਵਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਬੀ.ਐਸ.ਐਨ.ਐਲ. ਦੀ ਲੈਂਡਲਾਈਨ ਸਰਵਿਸ 'ਤੇ ਗਾਹਕਾਂ ਦੀ ਲਗਾਤਾਰ ਕਮੀ ਨੂੰ ਦੇਖਦੇ ਹੋਏ ਕੰਪਨੀ ਨੇ 

ਇਕ ਨਵਾਂ ਕਦਮ ਚੁੱਕਿਆ ਹੈ। ਕੰਪਨੀ ਹੁਣ ਆਪਣਾ ਲੈਂਡਲਾਈਨ ਵਰਤੋਂ ਕਰਨ ਵਾਲੇ ਲੋਕਾਂ ਨੂੰ ਪੂਰੇ ਦੇਸ਼ 'ਚ ਇਕ ਮਈ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤਕ ਫ੍ਰੀ 'ਚ 

ਕਾਲ ਕਰਨ ਦੀ ਸਹੂਲਤ ਦੇਣ ਜਾ ਰਹੀ ਹੈ।

ਇਸ ਨਾਲ ਹੁਣ ਬੀ.ਐਸ.ਐਨ.ਐਲ. ਦੇ ਉਪਭੋਗਤਾਵਾਂ ਨੂੰ ਪੂਰੇ 10 ਘੰਟੇ ਫ੍ਰੀ ਗੱਲ ਕਰਨ ਨੂੰ ਮਿਲੇਗੀ। ਕੰਪਨੀ ਨੂੰ ਉਮੀਦ ਹੈ ਕਿ ਇਸ ਨਵੀਂ ਸਕੀਮ ਨੂੰ ਲਿਆਉਣ ਨਾਲ ਲੋਕ 

ਉਤਸ਼ਾਹਿਤ ਹੋਣਗੇ ਤੇ ਵੱਧ ਤੋਂ ਵੱਧ ਲੈਂਡਲਾਈਨ ਫੋਨਸ ਲਗਵਾਉਣਗੇ। ਕੰਪਨੀ ਦਾ ਮੰਨਣਾ ਹੈ ਕਿ ਲੋਕ ਜ਼ਿਆਦਾਤਰ ਹੁਣ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ ਇਸ ਕਰਕੇ 
ਕੰਪਨੀ ਨੇ ਇਹ ਸਕੀਮ ਨੂੰ ਸ਼ੁਰੂ ਕੀਤਾ ਹੈ।

No comments:

Post a Comment